Showing posts with label ਪਾਕਿਸਤਾਨੀ ਸਫ਼ਰਨਾਮਾ. Show all posts
Showing posts with label ਪਾਕਿਸਤਾਨੀ ਸਫ਼ਰਨਾਮਾ. Show all posts

Wednesday, September 26, 2012



ਪਾਕਿਸਤਾਨ ਦਾ ਮਤਲਬ ਕੀ...ਪਾਕਿਸਤਾਨੀ ਸਫ਼ਰਨਾਮਾ :----

ਲੇਖਕ : ਅਸਗ਼ਰ ਵਜਾਹਤ *
ਅਨੁਵਾਦ : ਮਹਿੰਦਰ ਬੇਦੀ, ਜੈਤੋ **



ਅਸਗ਼ਰ ਵਜਾਹਤ : ਜਨਮ : 5 ਜੁਲਾਈ, 1946, ਹਿੰਦੀ ਦੇ ਪ੍ਰੋਫ਼ੈਸਰ ਤੇ ਰਚਨਾਕਾਰ ਹਨ। ਇਹਨਾਂ ਨੇ ਨਾਟਕ, ਕਥਾ, ਨਾਵਲ, ਸਫ਼ਰਨਾਮੇ ਤੇ ਅਨੁਵਾਦ ਦੇ ਖੇਤਰ ਵਿਚ ਚੋਖਾ ਕੰਮ ਕੀਤਾ ਹੈ। ਇਹ ਦਿੱਲੀ ਜਾਮੀਆ ਮਿਲੀਆ ਇਸਲਾਮੀਆ ਦੇ ਹਿੰਦੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ।

असग़र वजाहत (जन्म - 5 जुलाई, 1946 ) हिन्दी के प्रोफ़ेसर तथा रचनाकार हैं । इन्होंने नाटक, कथा, उपन्यास, यात्रा-वृत्तांत तथा अनुवाद के क्षेत्र में रचा है । ये दिल्ली स्थित जामिला मिलिया इस्लामिया के हिन्दी विभाग के अध्यक्ष रह चुके हैं ।



ਅਨੁਵਾਦਕੀ : ਬਲਾਗ ਦੇ ਕੁਝ ਤਕਨੀਕੀ ਕਾਰਨਾ ਕਰਕੇ ਤੇ ਪਾਠਕ ਵੀਰਾਂ ਦੀ ਸਹੁਲਤ ਕਾਰਨ ਇਸ ਸਫ਼ਰਨਾਮੇ ਨੂੰ ਕੁਝ ਪੜਾਵਾਂ ਅਨੁਸਾਰ ਪੇਸ਼ ਕਰਨਾ ਪੈ ਰਿਹਾ ਹੈ ਤਾਕਿ ਇਸਨੂੰ ਵਾਚਣ ਵਿਚ ਆਸਾਨੀ ਰਹੇ। ਅਸਗ਼ਰ ਵਜਾਹਤ ਸਾਹਬ ਦੀ ਇਹ ਮਹਾਨ ਰਚਨਾ ਭਾਅ ਕਰਾਂਤੀ ਪਾਲ; ਸੰਪਾਦਕ : ਕਹਾਣੀ ਪੰਜਾਬ, ਬਰਨਾਲਾ ਦੀ ਲੱਭਤ ਹੈ ਜਿਸ ਕਾਰਨ ਮੈਨੂੰ ਇਸਦੇ ਅਨੁਵਾਦ ਦਾ ਮਾਣ ਪ੍ਰਾਪਤ ਹੋਇਆ ਤੇ ਮੈਂ ਇਕ ਹੋਰ ਅੱਛੀ ਰਚਨਾ ਤੁਹਾਡੀ ਨਜ਼ਰ ਕਰ ਰਿਹਾਂ...ਇਸ ਰਚਨਾ ਨੂੰ ਕਹਾਣੀ ਪੰਜਾਬ ਦੇ ਜਨਵਰੀ-ਮਾਰਚ, 2013. ਅੰਕ ਵਿਚ ਵੀ ਪੜ੍ਹਿਆ ਜਾ ਸਕੇਗਾ...ਮ.ਬ.ਜ.।



ਪਹਿਲਾ ਪੜਾਅ :--- ਲਾਹੌਰ

ਦੂਜਾ ਪੜਾਅ :--- ਮੁਲਤਾਨ

ਤੀਜਾ ਪੜਾਅ :--- ਕਰਾਚੀ

ਕਰਾਚੀ / ਮੁਲਤਾਨ :---

ਫੇਰ ਲਾਹੌਰ ਵਿਚ  :---

ਵਤਨ ਵਾਪਸੀ :---
***********************************************

* ਜੇ. 1/04, ਪਾਸ਼ਰਵਨਾਥ ਪ੍ਰੇਸਟੀਜ, ਸੈਕਟਰ 93-ਏ, ਨੋਏਡਾ-201304.
ਮੋਬਾਇਲ : 098181-49015. 

** ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)
ਮੋਬਾਇਲ ਨੰ : 094177-30600.
***